Canada ਦੀ ਪਾਰਲੀਮੈਂਟ ਅੱਗੇ ਇਸ ਪੰਜਾਬੀ ਨੇ ਗੱਡੇ ਝੰਡੇ, ਕੀਤਾ ਅਜਿਹਾ ਕੰਮ ਕਿ ਹੋ ਗਈ ਚਰਚਾ |OneIndia Punjabi

2023-09-01 0

ਕੈਨੇਡਾ 'ਚ ਪੰਜਾਬੀ ਦੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ | ਕੈਨੇਡਾ ਪਾਰਲੀਮੈਂਟ 'ਚ 5 ਸਟਾਰ ਹੋਟਲ ਖੋਲਿਆ ਹੈ | ਦੱਸਦਈਏ ਕਿ ਮੈਂਗਾ ਹੋਟਲਸ ਦੇ ਪ੍ਰੈਸੀਡੈਂਟ ਤੇ CEO ਸੁਖਦੇਵ ਸਿੰਘ ਤੂਰ ਨੇ ਖ਼ੁਦ ਇਹ ਜਾਣਕਾਰੀ ਦਿੱਤੀ ਹੈ | ਸੁਖਦੇਵ ਸਿੰਘ ਤੂਰ ਨੇ ਕਿਹਾ ਕਿ ਬਿਜ਼ਨਸ 'ਚ ਵਾਧਾ ਕਰਦੇ ਹੋਏ ਓਟਾਵਾ ਮਾਰਿਓਟ ਹੋਟਲ ਨੂੰ ਆਪਣੇ ਕੰਪਨੀ 'ਚ ਸ਼ਾਮਿਲ ਕਰ ਲਿਆ ਹੈ | ਸੁਖਦੇਵ ਤੂਰ ਨੇ ਕਿਹਾ ਕਿ ਇਹ ਰਣਨੀਤਿਕ ਪ੍ਰਾਪਤੀ ਕੈਨੇਡਾ ਤੇ ਅਮਰੀਕਾ ਦੇ ਬਜ਼ਾਰਾਂ 'ਚ ਉੱਚ ਗੁਣਵੱਤਾ ਵਾਲੀਆਂ ਜਾਇਦਾਦਾਂ ਦੀ ਮਾਲਕੀ ਤੇ ਸੰਚਾਲਨ ਦੀ ਸਥਿਤੀ ਨੂੰ ਹੋਰ ਮਜਬੂਤ ਕਰਦੀ ਹੈ | ਇਹ 489 key full ਸਰਵਿਸ ਹੋਟਲ ਡਾਊਨਟਾਊਨ ਓਟਾਵਾ 'ਚ ਸਥਿਤ ਹੈ | ਜੇਕਰ ਸੁਵਿਧਾਵਾਂ ਦੀ ਗੱਲ ਕਰੀਏ ਤਾਂ ਹੋਟਲ 'ਚ 36 ਹਜ਼ਾਰ ਸਕੇਅਰ ਫਿਟ ਤੋਂ ਵੱਧ ਮੀਟਿੰਗ ਲਈ ਥਾਂ, ਇੱਕ ਇੰਡੋਰ ਪੋਲ ਤੇ ਵੱਖ-ਵੱਖ ਖਾਣੇ ਦੇ ਵਿਕਲਪ ਸ਼ਾਮਿਲ ਹਨ |
.
In front of the Parliament of Canada, this Punjabi flagged cars, did such a thing that there was a discussion.
.
.
.
#canadanews #parliamentnews #punjabiboy

Videos similaires